Shikayatan Lyrics: is the latest Punjabi song sung by Nimrat Khaira with music given by Desi Crew while Shikayatan song lyrics are written by Rony Ajnali & Gill Machrai. The music video was directed by Tru Makers.
SONG DETAILS:
Song | Shikayatan |
Singer | Nimrat Khaira |
Musician | Desi Crew |
Lyricist | Rony Anjali, Gill Machrai |
Label | Brown Studios |
Shikayatan Lyrics – Nimrat Khaira
ਨਾਰ ਛੱਡ ਕੇ ਸੁਨੱਖੀ ਹੋਰ ਕਿ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਨਾਰ ਛੱਡ ਕੇ ਸੁਨੱਖੀ ਹੋਰ ਕਿ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਹਾਏ ਜਿਹੜਾ ਮੋੜਾਂ ਉੱਤੇ ਖੜੇ ਬਣ ਠਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਵੇ ਆਉਣ ਤੇਰੀਆਂ
ਚਿੱਟੇ ਕੁੜਤੇ ਤੇ ਲਾਕੇ ਐਨਕਾਂ ਤੂੰ ਕਾਲੀਆਂ
ਲੰਘਿਆ ਸੀ ਹੱਥ ਵੇ ਮੁੱਛਾਂ ਤੇ ਫੇਰ ਕੇ
ਕਾਲਜ ਦੀ ਮੇਰੀ ਵੇ ਫ੍ਰੈਂਡ ਨਿੱਕਲੀ
ਪੁੱਛਦਾ ਸੀ ਹਾਲ ਕੱਲ ਜਿੰਨੂ ਘੇਰ ਕੇ
ਮੈਨੂੰ ਖਿੱਚਣੇ ਪੈਣੇ ਆ ਤੇਰੇ ਕੰਨ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ ਵੇ ਆਉਣ ਤੇਰੀਆਂ
ਚੰਨ ਚੰਨ ਆਖ ਕੇ ਬੁਲਾਉਣ ਵਾਲਿਆਂ
ਹੁਣ ਕੇਹੜਾ ਚੰਨ ਨੂੰ ਗ੍ਰਹਿਣ ਲੱਗਿਆ
ਪਹਿਲਾਂ ਮੇਰੇ ਬਿਨਾ ਜਾਨ ਤੇਰੀ ਹੱਥਾਂ ਚ ਸੀ ਆਉਂਦੀ
ਹੁਣ ਕਿੰਨੂੰ ਜਾਨ ਜਾਨ ਕਹਿਣ ਲੱਗਿਆ
ਸੁਣੇ ਕੀਦੀਆਂ ਪੈਰਾਂ ਦੀ ਛੰਨ ਛੰਨ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ ਵੇ ਆਉਣ ਤੇਰੀਆਂ
ਇੱਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ
ਬੋਲਣਾ ਨੀ ਹੁਣ ਤੈਨੂੰ ਵਾਰ ਵਾਰ ਵੇ
ਮੈਂ ਕਮਲੀ ਨੇ ਤੈਨੂੰ ਕੁਝ ਵੀ ਨੀ ਆਖਣਾ
ਰੱਬ ਕਰਦਾ ਨੀ ਮਾਫ ਜੋ ਰਬਾਉਂਦਾ ਯਾਰ ਵੇ
ਗਿੱਲ, ਰੋਨੀ ਹੁਣ ਭੋਲਾ ਜੇਹਾ ਨਾ ਬਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆਂ
ਵੇ ਆਉਣ ਤੇਰੀਆਂ ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ
ਬੰਦਾ ਬਣ ਸੋਹਣਿਆਂ ਵੇ ਆਉਣ ਤੇਰੀਆਂ
FAQ:
Q1. Who Is The Singer Of “Shikayatan” ?.
Ans: Shikayatan Song Is Sung By “Nimrat Khaira”.
Q2. Who Wrote The Lyrics Of “Shikayatan” ?.
Ans: Shikayatan Song Lyrics Written By “Rony Anjali, Gill Machrai”.
Q3. Who Composed The Music Of The Song “Shikayatan“ ?
Ans: Shikayatan Song Music By “Desi Crew”.